INFO:
ਰੋਪੜ 'ਚ ਬੱਚਿਆਂ ਨਾਲ ਭਰਿਆ ਆਟੋ ਪਲਟਿਆ। ਸਤਲੁਜ ਦਰਿਆ 'ਤੇ ਪੈਂਦੇ ਪੁੱਲ 'ਤੇ ਵਾਪਰਿਆ ਹਾਦਸਾ। ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਰਿਹਾ ਬਚਾਅ। ਆਟੋ 'ਚ ਬੈਠੇ ਬੱਚਿਆਂ ਨੂੰ ਆਈਆਂ ਸੱਟਾਂ।
Ropar Breaking News | ਰੋਪੜ 'ਚ ਵੱਡਾ ਹਾਦਸਾ, ਪਲਟ ਗਿਆ ਬੱਚਿਆਂ ਨਾਲ ਭਰਿਆ ਆਟੋ | Punjab News | News18 Punjab