INFO:
ਪੰਜਾਬ ਸਰਕਾਰ ਦਾ ਅੰਮ੍ਰਿਤਪਾਲ ਨੂੰ ਲੈ ਕੇ ਵੱਡਾ ਦਾਅਵਾ । ਪੰਜਾਬ ਸਰਕਾਰ ਨੇ ਹਾਈਕੋਰਟ 'ਚ ਦਿੱਤਾ ਜਵਾਬ। 'ਅੰਮ੍ਰਿਤਪਾਲ ਤੇ ਉਸਦੇ ਸਾਥੀ CM ਮਾਨ ਦੀ ਜਾਨ ਲਈ ਖ਼ਤਰਾ'। 'ਇਸੇ ਲਈ ਅੰਮ੍ਰਿਤਪਾਲ 'ਤੇ ਦੂਜੀ ਵਾਰ NSA ਲਗਾਈ'। ਅਜਨਾਲਾ ਪੁਲਿਸ ਥਾਣੇ ਦੀ ਬਾਹਰ ਦੀ ਵੀਡੀਓ ਦਾ ਦਿੱਤਾ ਹਵਾਲਾ। 'ਵੀਡੀਓ 'ਚ CM ਦਾ ਬੇਅੰਤ ਸਿੰਘ ਵਰਗਾ ਹਾਲ ਕਰਨ ਦੀ ਗੱਲ'
Latest News | ਵੱਡੀਆਂ ਤੇ ਤਾਜ਼ਾ ਖ਼ਬਰਾਂ | Top News | Punjab News | Bhagwant Mann | Amritpal Singh |News18